ਫਾਇਲ ਕਰਿਆਵਾਈਆਂ

ਫਾਇਲ ਕਰਿਆਵਾਈਆਂ ਵਾਲੇ ਮੇਨੂ ਵਿੱਚ ਮਿਆਰੀ ਫਾਇਲ ਆਪਰੇਸ਼ਨ ਸ਼ਾਮਲ ਹਨ।

ਨਵੀਂ

ਇੱਕ ਨਵੀਂ ਖਾਲੀ ਫਾਇਲ ਬਣਾਓ।

ਖੋਲ੍ਹੋ…

ਆਪਣੇ ਜੰਤਰ ਤੋਂ ਫਾਇਲਾਂ ਖੋਲ੍ਹੋ।

ਡੁਪਲੀਕੇਟ

ਚੁਣੀਆਂ ਫਾਇਲਾਂ ਦੀ ਇੱਕ ਕਾਪੀ ਬਣਾਓ।

ਬੰਦ ਕਰੋ

ਚੁਣੀਆਂ ਫਾਇਲਾਂ ਬੰਦ ਕਰੋ।

ਸਾਰੀਆਂ ਬੰਦ ਕਰੋ

ਸਾਰੀਆਂ ਫਾਇਲਾਂ ਬੰਦ ਕਰੋ।

ਐਕਸਪੋਰਟ…

ਚੁਣੀਆਂ ਫਾਇਲਾਂ ਨੂੰ ਆਪਣੇ ਜੰਤਰ ‘ਤੇ ਸੇਵ ਕਰਨ ਲਈ ਐਕਸਪੋਰਟ ਡਾਇਲਾਗ ਖੋਲ੍ਹੋ।

ਸਭ ਐਕਸਪੋਰਟ ਕਰੋ…

ਸਾਰੀਆਂ ਖੁੱਲ੍ਹੀਆਂ ਫਾਇਲਾਂ ਨੂੰ ਆਪਣੇ ਜੰਤਰ ‘ਤੇ ਸੇਵ ਕਰਨ ਲਈ ਐਕਸਪੋਰਟ ਡਾਇਲਾਗ ਖੋਲ੍ਹੋ।